Skip to content
  • Home
  • About Us
  • Events
  • Social Works
  • Media
  • Contact Us

surjitsinghkalewal

Voice of Punjab’s Youth
Social Worker | Public Servant
From Villages to Change
📍Kalewal | PUNJAB
“Work Speaks Louder Than Words”

“ਕਬੀਰਾ ਖੜਾ ਬਜਾਰ ਮੇਂ, ਮਾਂਗੇ ਸਭ ਕੀ ਖੈਰ। ਨਾ ਕਾਹੂ ਸੇ ਦ “ਕਬੀਰਾ ਖੜਾ ਬਜਾਰ ਮੇਂ, ਮਾਂਗੇ ਸਭ ਕੀ ਖੈਰ।
ਨਾ ਕਾਹੂ ਸੇ ਦੋਸਤੀ, ਨਾ ਕਾਹੂ ਸੇ ਬੈਰ।”
On the death anniversary of Field Marshal Sam Mane On the death anniversary of Field Marshal Sam Manekshaw, we pay heartfelt tribute to one of India’s greatest military leaders. 

His courage and unwavering dedication to the nation continue to inspire generations. Salute to his everlasting legacy.

#punjab #surjitsinghkalewal #indianmilitary
ਸਮਾਜ ਦੇ ਦਬੇ-ਕੁਚਲੇ ਲੋਕਾਂ ਨੂੰ ਸਨਮਾਨ ਨਾਲ਼ ਜਿਉਣ ਦਾ ਹੱਕ ਸਮਾਜ ਦੇ ਦਬੇ-ਕੁਚਲੇ ਲੋਕਾਂ ਨੂੰ ਸਨਮਾਨ ਨਾਲ਼ ਜਿਉਣ ਦਾ ਹੱਕ ਦੇਣ ਵਾਲ਼ੇ ਸਿੱਖ ਕੌਮ ਦੇ ਮਹਾਨ ਜਰਨੈਲ, ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਵਸ ‘ਤੇ ਉਹਨਾਂ ਨੂੰ ਤਹਿ ਦਿਲੋਂ ਸਤਿਕਾਰ। ਉਨ੍ਹਾਂ ਦੀ ਸ਼ਹੀਦੀ ਸਿੱਖਿਆ ਦਿੰਦੀ ਹੈ ਕਿ ਸਿਧਾਂਤਾਂ ਲਈ ਕੁਰਬਾਨੀ ਦਿੱਤੀ ਜਾ ਸਕਦੀ ਹੈ ਪਰ ਉਹਨਾਂ ਨਾਲ਼ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਖੰਨਾ 📍 #punjab #khanna #surjitsinghkalewal ਖੰਨਾ 📍

#punjab #khanna #surjitsinghkalewal
ਧੰਨ ਧੰਨ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਧੰਨ ਧੰਨ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ। 🙏

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੱਚ, ਧਰਮ ਅਤੇ ਮਨੁੱਖਤਾ ਦੀ ਰੱਖਿਆ ਲਈ ਅਦੁੱਤੀ ਕੁਰਬਾਨੀ ਦੇ ਕੇ ਸ਼ਹਾਦਤ ਦਾ ਉਹ ਮਹਾਨ ਇਤਿਹਾਸ ਰਚਿਆ, ਜਿਸ ਦੀ ਮਿਸਾਲ ਪੂਰੀ ਦੁਨੀਆ ਵਿੱਚ ਕਿਧਰੇ ਨਹੀਂ ਮਿਲਦੀ। ਤੱਤੀ ਤਵੀ ‘ਤੇ ਬੈਠ ਕੇ ਵੀ “ਤੇਰਾ ਕੀਆ ਮੀਠਾ ਲਾਗੈ” ਦਾ ਇਲਾਹੀ ਸੰਦੇਸ਼ ਦੇਣ ਵਾਲੇ ‘ਸ਼ਹੀਦਾਂ ਦੇ ਸਰਤਾਜ’ ਦੀ ਲਾਸਾਨੀ ਕੁਰਬਾਨੀ ਅੱਗੇ ਸੀਸ ਝੁਕਦਾ ਹੈ।

ਉਨ੍ਹਾਂ ਦਾ ਤਿਆਗ, ਅਡੋਲ ਸਹਿਣਸ਼ੀਲਤਾ, ਅਥਾਹ ਨਿਮਰਤਾ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਸਾਨੂੰ ਹਮੇਸ਼ਾ ਸੱਚ ਅਤੇ ਧਰਮ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ। ਆਓ, ਗੁਰੂ ਸਾਹਿਬ ਜੀ ਦੇ ਦੱਸੇ ਰਸਤੇ ‘ਤੇ ਚੱਲਣ ਦਾ ਨਿਸ਼ਚਾ ਕਰੀਏ। 

#GuruArjanDevJi #ShaheediDiwas #SikhHistory #Martyrdom #SarbatDaBhala
ਬੀਤੇ ਦਿਨੀਂ ਖੰਨਾ ਵਿਖੇ ਸ.ਭਜਨ ਸਿੰਘ ਜੀ ਦੇ ਸਪੁੱਤਰ ਸਵ. ਸ ਬੀਤੇ ਦਿਨੀਂ ਖੰਨਾ ਵਿਖੇ ਸ.ਭਜਨ ਸਿੰਘ ਜੀ ਦੇ ਸਪੁੱਤਰ ਸਵ. ਸ.ਅਮਰਦੀਪ ਸਿੰਘ ਮਾਂਗਟ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕੀਤੇ। ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
#punjab #punjab
The one ਪ੍ਰੋਜੈਕਟ ਮੋਹਾਲੀ📍ਦੇ ਉਦਘਾਟਨੀ ਸਮਾਰੋਹ ਮੌਕੇ। ਸਾ The one ਪ੍ਰੋਜੈਕਟ ਮੋਹਾਲੀ📍ਦੇ ਉਦਘਾਟਨੀ ਸਮਾਰੋਹ ਮੌਕੇ। ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ💐

#mohali #surjitsinghkalewal #theone #punjab
ਖਮਾਣੋਂ 📍 #bassipathana #Gp #surjitsinghkalewal #p ਖਮਾਣੋਂ 📍

#bassipathana #Gp #surjitsinghkalewal #punjab
ਸਿਆਸਤ ਸਿਰਫ਼ ਚੋਣਾਂ ਤੱਕ ਨਹੀਂ, ਸਾਡਾ ਸਾਥ ਉਮਰਾਂ ਤੱਕ ਹੈ। ਸਿਆਸਤ ਸਿਰਫ਼ ਚੋਣਾਂ ਤੱਕ ਨਹੀਂ, ਸਾਡਾ ਸਾਥ ਉਮਰਾਂ ਤੱਕ ਹੈ। 
ਹਰ ਦਿਨ, ਹਰ ਪਲ, ਤੁਹਾਡੀ ਸੇਵਾ ਵਿੱਚ, ਤੁਹਾਡੇ ਨਾਲ।
ਅਪਣਿਆ ਨਾਲ ਦੁੱਖ ਸੁੱਖ ਵੇਲੇ🙏🏼 1. ਪਿੰਡ ਭੂਰੜੇ 2. ਬੱਸੀ ਅਪਣਿਆ ਨਾਲ ਦੁੱਖ ਸੁੱਖ ਵੇਲੇ🙏🏼
1. ਪਿੰਡ ਭੂਰੜੇ 
2. ਬੱਸੀ ਪਠਾਣਾਂ 
3. ਪਿੰਡ ਲੋਹਾਰਮਾਜਰਾ 

#punjab
ਪਿੰਡ ਨਰੈਣਾ📍(ਫਤਿਹਗੜ੍ਹ ਸਾਹਿਬ) #punjab #surjitsinghk ਪਿੰਡ ਨਰੈਣਾ📍(ਫਤਿਹਗੜ੍ਹ ਸਾਹਿਬ)

#punjab #surjitsinghkalewal #aap #punjabpolitics #bhagwantmann
ਫ਼ਤਹਿਗੜ੍ਹ ਸਾਹਿਬ 📍 #punjab #surjitsinghkalewal #ss ਫ਼ਤਹਿਗੜ੍ਹ ਸਾਹਿਬ 📍

#punjab #surjitsinghkalewal #sskalewal
ਸਾਡੇ ਬਹੁਤ ਹੀ ਸਤਿਕਾਰਯੋਗ ਅਤੇ ਅਜ਼ੀਜ਼ ਭਰਾ ਦਵਿੰਦਰ ਗਰੇਵਾ ਸਾਡੇ ਬਹੁਤ ਹੀ ਸਤਿਕਾਰਯੋਗ ਅਤੇ ਅਜ਼ੀਜ਼ ਭਰਾ ਦਵਿੰਦਰ ਗਰੇਵਾਲ ਨੂੰ ਦੁਬਈ ਵਾਕ ਮਾਲ (Dubai Walk Mall) ਦੇ ਸ਼ਾਨਦਾਰ ਓਪਨਿੰਗ ਤੇ ਬਹੁਤ ਬਹੁਤ ਮੁਬਾਰਕਾਂ। ਸਾਡੇ ਆਪਣੇ ਸ਼ਹਿਰ ਫ਼ਤਿਹਗੜ੍ਹ ਸਾਹਿਬ ਵਿਖੇ ਬਰਗਰ ਕਿੰਗ (Burger King) ਦਾ ਨਵਾਂ ਆਊਟਲੈੱਟ ਖੁੱਲ੍ਹਣ ਨਾਲ ਪੂਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ।

ਇਸ ਸ਼ੁਭ ਅਤੇ ਖ਼ਾਸ ਮੌਕੇ ‘ਤੇ ਵਧਾਈਆਂ ਦੇਣ ਲਈ ਇਲਾਕੇ ਦੀਆਂ ਸਤਿਕਾਰਯੋਗ, ਪ੍ਰਮੁੱਖ ਸ਼ਖਸ਼ੀਅਤਾਂ ਅਤੇ ਸਾਰੇ ਯਾਰ-ਮਿੱਤਰ ਉਚੇਚੇ ਤੌਰ ‘ਤੇ ਇਕੱਠੇ ਹੋਏ ਅਤੇ ਇਸ ਖੁਸ਼ੀ ਨੂੰ ਚਾਰ-ਚੰਦ ਲਾਏ। ਸੱਚਮੁੱਚ, ਭਰਾਵਾਂ ਦੇ ਇਕੱਠ ਨੇ ਮੇਲੇ ਵਰਗਾ ਮਾਹੌਲ ਬਣਾ ਦਿੱਤਾ! 

ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਸਾਡੇ ਵੀਰ ਦੀ ਇਹ ਪਿਆਰੀ ਸਾਂਝ ਇਵੇਂ ਹੀ ਬਣੀ ਰਹੇ। ਸੱਚੇ ਪਾਤਸ਼ਾਹ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ, ਲੰਮੀ ਉਮਰ ਬਖਸ਼ਣ ਅਤੇ ਕਾਰੋਬਾਰ ਵਿੱਚ ਦਿਨ-ਦੁੱਗਣੀ, ਰਾਤ-ਚੌਗਣੀ ਬਰਕਤ ਤੇ ਤਰੱਕੀ ਪਾਉਣ!

#DubaiWalkMall #BurgerKing #fatehgarhsahib #BrothersTogether #Success 

@davinder_1111 @gurpreetsinghgpofficial @aapdilpreetsinghbhatti @advghumanbrothers @jassisohianwala @sunnysharma111324
ਸਮਰਾਲਾ📍 ਸਮਰਾਲਾ📍
ਮੋਹਾਲੀ 📍 #punjab #surjitsinghkalewal #bhairanjits ਮੋਹਾਲੀ 📍

#punjab #surjitsinghkalewal #bhairanjitsinghdhadrianwale 

@gurpreetsinghgpofficial @parmeshardwarofficial @advghumanbrothers
#punjab #punjab
#punjab #friends #punjab #friends
#Bathinda #Bathinda
ਅੱਜ ਮੋਹਾਲੀ ਵਿਖੇ ‘ਘੁੰਮਣ ਬ੍ਰਦਰਜ਼’ ਦੇ ਨਵੇਂ ਆਫਿਸ ਦੇ ਉਦਘ ਅੱਜ ਮੋਹਾਲੀ ਵਿਖੇ ‘ਘੁੰਮਣ ਬ੍ਰਦਰਜ਼’ ਦੇ ਨਵੇਂ ਆਫਿਸ ਦੇ ਉਦਘਾਟਨੀ ਸਮਾਰੋਹ ਮੌਕੇ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ।

ਇਸ ਸ਼ੁਭ ਅਵਸਰ ‘ਤੇ ਪੰਥ ਪ੍ਰਸਿੱਧ ਪ੍ਰਚਾਰਕ ਭਾਈ ਸਾਹਿਬ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ, ਸ. ਗੁਰਪ੍ਰੀਤ ਸਿੰਘ ਜੀਪੀ, ਸ. ਸੁਰਜੀਤ ਸਿੰਘ ਕਾਲੇਵਾਲ ਅਤੇ ਹੋਰ ਕਈ ਪ੍ਰਮੁੱਖ ਸ਼ਖਸ਼ੀਅਤਾਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨ ਪਹੁੰਚੀਆਂ। ਸਾਰੀਆਂ ਹੀ ਸ਼ਖਸ਼ੀਅਤਾਂ ਨੇ ਮਿਲ ਕੇ ਘੁੰਮਣ ਭਰਾਵਾਂ ਨੂੰ ਇਸ ਨਵੀਂ ਸ਼ੁਰੂਆਤ ਲਈ ਦਿਲੋਂ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।

@advghumanbrothers ਨੂੰ ਇਸ ਨਵੇਂ ਕਦਮ ਲਈ ਬਹੁਤ-ਬਹੁਤ ਵਧਾਈਆਂ! ਪ੍ਰਮਾਤਮਾ ਤੁਹਾਡੇ ਕਾਰੋਬਾਰ ਵਿੱਚ ਦਿਨ-ਦੁੱਗਣੀ ਤੇ ਰਾਤ-ਚੌਗਣੀ ਤਰੱਕੀ ਬਖਸ਼ੇ। 🙏

@gurpreetsinghgpofficial @parmeshardwarofficial
ਸਾਡੇ ਦਿਲ ਦੇ ਬੇਹੱਦ ਕਰੀਬੀ ਅਤੇ ਪਿਆਰੇ ਮਿੱਤਰ ਗੋਲਡੀ ਜੀ ਨ ਸਾਡੇ ਦਿਲ ਦੇ ਬੇਹੱਦ ਕਰੀਬੀ ਅਤੇ ਪਿਆਰੇ ਮਿੱਤਰ ਗੋਲਡੀ ਜੀ ਨੂੰ ਜਨਮਦਿਨ ਦੀਆਂ ਲੱਖ-ਲੱਖ ਵਧਾਈਆਂ। ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ‘ਚ ਰੱਖਣ, ਕਾਰੋਬਾਰ ‘ਚ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ ਅਤੇ ਪਰਿਵਾਰ ‘ਤੇ ਮਿਹਰ ਬਣਾਈ ਰੱਖਣ। ਜਿਉਂਦੇ ਵੱਸਦੇ ਰਹੋ!

#gurpreetgp #birthday #goldy
ਪਿੰਡ ਰੈਲੋਂ📍(ਹਲਕਾ ਬੱਸੀ ਪਠਾਣਾਂ) #bassipathana #gurp ਪਿੰਡ ਰੈਲੋਂ📍(ਹਲਕਾ ਬੱਸੀ ਪਠਾਣਾਂ)

#bassipathana #gurpreetgp #surjitsinghkalewal #
“Same chair, new generation, endless love. “ “Same chair, new generation, endless love. “
#punjab @mohinderbhagat_ @gurpreetsinghgpofficia #punjab 

@mohinderbhagat_ @gurpreetsinghgpofficial @hemrajrajisahnewalofficial
ਇਲਾਕੇ ਦੇ ਉੱਗੇ ਪੱਤਰਕਾਰ ਅਤੇ ਪ੍ਰਮੁੱਖ ਸਮਾਜ ਸੇਵੀ ਸਵਰਨ ਸ ਇਲਾਕੇ ਦੇ ਉੱਗੇ ਪੱਤਰਕਾਰ ਅਤੇ ਪ੍ਰਮੁੱਖ ਸਮਾਜ ਸੇਵੀ ਸਵਰਨ ਸਿੰਘ ਭੰਗੂ ਜੀ ਦੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਨਿੱਘੀ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਦੁੱਖ ਦੀ ਘੜੀ ਵਿੱਚ ਇਲਾਕੇ ਦੀਆਂ ਸਮੂਹ ਸੰਗਤਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਭੰਗੂ ਜੀ ਨੂੰ ਯਾਦ ਕੀਤਾ। ਸਮਾਰੋਹ ਦੌਰਾਨ ਉਨ੍ਹਾਂ ਵੱਲੋਂ ਸਮਾਜ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਪਾਏ ਗਏ ਵਡਮੁੱਲੇ ਯੋਗਦਾਨ ਅਤੇ ਕੀਤੇ ਗਏ ਭਲਾਈ ਕਾਰਜਾਂ ਨੂੰ ਬੜੇ ਸਤਿਕਾਰ ਨਾਲ ਚੇਤੇ ਕੀਤਾ ਗਿਆ।
ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।

#waheguru #punjab #chamkaursahib
#punjab #surjitsinghkalewal #punjab #surjitsinghkalewal
#friendship #friendship
ਜਨਮ ਦਿਨ ਦੀਆਂ ਲੱਖ-ਲੱਖ ਮੁਬਾਰਕਾਂ @hardipmundiapolitic ਜਨਮ ਦਿਨ ਦੀਆਂ ਲੱਖ-ਲੱਖ ਮੁਬਾਰਕਾਂ @hardipmundiapolitician ਜੀ! ਤੁਸੀਂ ਬਹੁਤ ਹੀ ਨੇਕ ਅਤੇ ਦਰਿਆਦਿਲ ਇਨਸਾਨ ਹੋ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ, ਤੰਦਰੁਸਤੀ ਬਖਸ਼ਣ ਅਤੇ ਤੁਹਾਡੇ ਪਰਿਵਾਰ ‘ਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰੱਖਣ। ਤੁਸੀਂ ਆਪਣੀ ਮਿਹਨਤ ਇੰਝ ਹੀ ਜਾਰੀ ਰੱਖੋ ਅਤੇ ਦਿਨ-ਰਾਤ ਲੋਕਾਂ ਦੀ ਸੇਵਾ ਕਰਦੇ ਰਹੋ। ਸੱਚੇ ਪਾਤਸ਼ਾਹ ਤੁਹਾਨੂੰ ਲੰਬੀਆਂ ਅਤੇ ਖੁਸ਼ਹਾਲ ਉਮਰਾਂ ਬਖਸ਼ਣ। ਜਨਮ ਦਿਨ ਮੁਬਾਰਕ! 
🎂🎉💐👏🏼
#friendship #friendship
ਵਾਰਡ ਨੰਬਰ 10 ਤੋਂ ਦੂਜੀ ਵਾਰ ਕੌਂਸਲਰ ਬਣਨ ਦੀ ਖੁਸ਼ੀ ਵਿੱਚ ਵਾਰਡ ਨੰਬਰ 10 ਤੋਂ ਦੂਜੀ ਵਾਰ ਕੌਂਸਲਰ ਬਣਨ ਦੀ ਖੁਸ਼ੀ ਵਿੱਚ ਬੀਬੀ ਬਲਜੀਤ ਕੌਰ ਸਿੱਧੂ ਜੀ ਵੱਲੋਂ ਕਰਵਾਏ ਗਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੌਭਾਗ ਪ੍ਰਾਪਤ ਹੋਇਆ। ਇਸ ਪਾਵਨ ਮੌਕੇ ਤੇ ਸੰਗਤ ਨਾਲ ਗੁਰਬਾਣੀ ਦਾ ਰਸਮਈ ਕੀਰਤਨ ਸਰਵਣ ਕੀਤਾ ਅਤੇ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ।

 ਪੰਜਾਬ ਪ੍ਰਧਾਨ ਐਸ.ਸੀ. ਵਿੰਗ ਸਰਦਾਰ ਗੁਰਪ੍ਰੀਤ ਸਿੰਘ ਜੀਪੀ ਜੀ ਅਤੇ ਸੁਰਜੀਤ ਸਿੰਘ ਕਾਲੇਵਾਲ ਜੀ ਨੇ ਪਰਿਵਾਰ ਨੂੰ ਮੁਬਾਰਕਬਾਦ ਦਿੰਦਿਆਂ ਚੜ੍ਹਦੀ ਕਲਾ ਦੀ ਅਰਦਾਸ ਕੀਤੀ।

ਵਾਹਿਗੁਰੂ ਜੀ ਸਭਨਾਂ ਉੱਤੇ ਆਪਣੀ ਮੇਹਰ ਭਰੀ ਨਜ਼ਰ ਬਣਾਈ ਰੱਖਣ ਅਤੇ ਸਮੁੱਚੇ ਇਲਾਕੇ ਨੂੰ ਦਿਨ-ਦੁੱਗਣੀ ਰਾਤ-ਚੌਗਣੀ ਤਰੱਕੀ ਤੇ ਖੁਸ਼ਹਾਲੀ ਬਖ਼ਸ਼ਣ।

#Khamanon #BassiPathana #AamAadmiParty #surjitsinghkalewal #PunjabPolitics
🏆 ਟੀਮ ਇੰਡੀਆ ਨੂੰ ਸ਼ਾਨਦਾਰ ਜਿੱਤ ‘ਤੇ ਬਹੁਤ-ਬਹੁਤ ਮੁਬਾਰਕਾ 🏆 ਟੀਮ ਇੰਡੀਆ ਨੂੰ ਸ਼ਾਨਦਾਰ ਜਿੱਤ ‘ਤੇ ਬਹੁਤ-ਬਹੁਤ ਮੁਬਾਰਕਾਂ! 🇮🇳 

#TeamIndia #Winner #cricket @indiancricketteam
“ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ” ਅੱਜ “ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ”

ਅੱਜ ਰਾਜਾ ਰਣਧੀਰ ਸਿੰਘ ਜੀ ਦੀ ਅੰਤਿਮ ਅਰਦਾਸ ਦੇ ਮੌਕੇ ‘ਤੇ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਗੁਰੂ ਚਰਨਾਂ ਵਿੱਚ ਸੀਸ ਝੁਕਾਇਆ ਅਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਗੁਰੂ ਮਹਾਰਾਜ ਅੱਗੇ ਅਰਦਾਸ ਹੈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।

#waheguru
Follow on Instagram

Surjit Singh Kalewal has been actively contributing to society through education support, environmental initiatives and community service.

Useful Links

Events
Social Works
Videos

Connect Now

+91 9988400047
Copyright © 2026 Surjit Singh Kalewal | Powered by Surjit Singh Kalewal